ਜਦੋਂ ਮੇਰੀ ਅਖ ਖੁੱਲੀ ਤਾਂ ਮੈਂ ਸਟੂਡਿਓ ਦੇ ਸਾਹਮਣੇ ਵਾਲੀ ਸੜਕ ਤੇ ਖੁਦ ਨੂੰ ਖਿਲਰਿਆ ਪਾਇਆ। ਇਹ ਕੀ ਹੋਇਆ? ਮੈਂ ਪਰੇਸ਼ਾਨ ਹੋਏ ਨੇ ਸੱਜੇ ਖੱਬੇ ਦੇਖਿਆ ਤਾਂ ਲੋਕਾਂ ਦੀ ਭੀੜ ਮੇਰੇ ਵਲ ਬਿਟ ਬਿਟ ਦੇਖ ਰਹੀ ਸੀ । ਮੇਰੇ ਕਪੜੇ ਮਿੱਟੀ ਮਿੱਟੀ ਹੋਏ ਸਨ ਅੱਤੇ ਮੈਂ ਇਕ ਮੋਜੂ ਜਿਹਾ ਲਗ ਰਿਹਾ ਸੀ। ਮੇਰੇ ਅਖ ਖੋਲਦੇ ਹੀ ਕੁਝ ਕੂ ਲੋਗ ਕੋਲ ਆਏ ਅਤੇ ਨਾਲ ਦੀ ਦੁਕਾਨ ਵਾਲੇ ਨੂੰ ਵਾਜ ਮਾਰੀ, "ਲਿਆ ਓਏ ਮੁੰਡੂ ਪਾਣੀ ਅਤੇ ਚਾਹ"। "ਇਹ ਸਾਹਬ ਲਗਦੇ ਤਾਂ ਚੰਗੇ ਘਰ ਦੇ ਨੈ", ਕਿਸੇ ਦੀ ਅਵਾਜ ਆਈ । ਮੈਂ ਸਮਝ ਨਹੀਂ ਰਿਹਾ ਸੀ ਕੀ ਇਹ ਕਿੱਦਾਂ ਹੋ ਗਿਆ ! ਮੈਂ ਤਾਂ ਕੋਣ ਬਣੁਗਾ ਕਰੋੜਪਤੀ ਵਿਚ ਸੀ, ਇਥੇ ਕਿੱਦਾਂ ਆ ਗਇਆ।
ਸਿਰ ਘੁਮ ਰਿਹਾ ਸੀ, ਅਖਾਂ ਅੱਗੇ ਹਨੇਰਾ ਸੀ ਅੱਤੇ ਦਿਮਾਗ ਵਿਚ ਵਾਜੇ ਵਜ ਰਹੇ ਸੀ। ਕਿਸੇ ਨੇ ਚਾਹ ਮੇਰੇ ਮੁੰਹ ਨਾਲ ਲਾਈ। ਦੋ ਘੁਟ ਪੀ ਕੇ ਮੈਂ ਉਠਿਆ ਤੇ ਸਾਹਮਣੇ ਬੇਂਚ ਤੇ ਬੈਠ ਗਇਆ। ਦਿਮਾਗ ਵਿਚ ਹੋਲੀ ਹੋਲੀ ਸਾਰੀ ਰੀਲ ਚਲਣ ਲਗੀ। ਮੈਂ ਫਲੈਸ਼ ਬੈਕ ਵਿਚ ਚੱਲਾ ਗਯਾ। ਅਵਿਤਾਜ ਸਚਨ ਆਪਣੇ ਅੰਦਾਜ਼ ਵਿਚ ਕਹ ਰਿਹਾ ਸੀ। ਹੁਣ ਦੇਖਦੇ ਹਾਂ ਕੋਣ fastest fingers ਵਿਚ first ਆਇਆ ਹੈ। ਜਦੋਂ ਮੇਰਾ ਨਾਮ ਆਨੋਂਸ ਕੀਤਾ ਗਯਾ ਮੈਂ ਛਾਲ ਮਾਰ ਕੇ ਅਵਿਤਾਜ ਸਚਨ ਦੇ ਗਲ ਜਿੱਦਾਂ ਤੋਰੀ ਲਟਕਦੀ ਹੈ ਲਟਕ ਗਿਆ। ਝੱਟ ਸਾਰੇ ਕੇਮਰੇ ਬੰਦ ਹੋ ਗਏ ਅਤੇ ਸਾਰੇ ਸਟੂਡਿਓ ਵਿਚ ਹਨੇਰਾ ਛਾ ਗਿਆ। ਕੱਟ .... ਕੱਟ ਦੀਆਂ ਆਵਾਜਾਂ ਨੇ ਸਾਡੇ ਕੰਨਾਂ ਦੇ ਪਰਦੇ ਪਾੜ੍ਹਣ ਵਾਂਗ ਕਰ ਦਿੱਤੇ। ਦਰਅਸਲ ਅਵਿਤਾਜ ਸਚਨ ਜੀ ਮੇਰਾ ਭਾਰ ਬਰਦਾਸ਼ਤ ਨਾਂ ਕਰ ਸਕੇ ਸੀ। ਕੋਈ ਕਿਹੰਦਾ ਚੁਕ ਪੈ ਗਈ ਕੋਈ ਕਿਹੰਦਾ ਚੂਲ੍ਹਾ ਹਿਲ ਗਿਆ। ਪਰ ਚਲੋ ਜੀ ਅਸੀਂ ਖੈਰ ਓਦੌਂ ਮਣਾਈ ਜਦੌਂ ਡਾਕਟਰ ਸਾਹਿਬ ਨੇ ਕਿਹਾ ਕਿ ਸਬ ਠੀਕ ਹੈ। ਮੁੜ੍ਹ ਰੋਸ਼ਨੀ ਆ ਗਈ ਅਤੇ ਕੇਮਰੇ ਫਿਰ ਰੋਲ ਕਰਨ ਲੱਗੇ। ਮੈਂ ਅਫਸੋਸ ਪ੍ਰਗਟ ਕੀਤਾ ਪਰ ਧੰਨ ਅਵਿਤਾਜ ਸਚਨ ਸਾਬ ਜਿੰਣਾਂ ਕਿਹਾ ਕੀ ਕੋਈ ਗਲ ਨਹੀਂ। ਓਹਣਾ ਮੈਨੂੰ ਖੇਡ ਦੇ ਕਾਇਦੇ ਸਮਝਾਏ ਅਤੇ 5,000 ਦਾ ਪਹਿਲਾ ਸਵਾਲ ਕੀਤਾ। ਮੈਂ ਆਪਣਾ ਪੜਾ੍ਵ 160,000 ਤੇ ਲਾਇਆ ਸੀ। ਖੈਰ ਗਿਰਦੇ ਢਹਿੰਦੇ ਮੈਂ ਇਹ ਟੱਪ ਗਿਆ ਤਾਂ ਸੁਖ ਦਾ ਸਾਹ ਆਇਆ ਕਿ ਚਲੋ ਹੁਣ ਓਹ ਮਨਹੂਸ ਘੜ੍ਹੀ ਤਾਂ ਤੰਗ ਨਾ ਕਰੂ। ਜਦੋਂ ਮੈਨੂੰ ਦਸਿਆ ਗਿਆ ਕਿ ਮੈਂ ਹੁਣ ਵਕਤ ਦਾ ਕੋਈ ਫਿਕਰ ਨਾਂ ਕਰਾਂ ਅਤੇ ਜਿਨ੍ਹਾਂ ਚਾਹਵਾਂ ਟਾਇਮ ਲੈ ਸਕਦਾ ਹਾਂ ਮੈਂ ਸੁਰਖੁਰੂ ਹੋ ਗਿਆ।ਚਲੋ ਅਗਲਾ ਸਵਾਲ 320,000 ਵਾਸਤੇ, ਅਵਿਤਾਜ ਸਚਨ ਦੀ ਆਵਾਜ ਗੂਂਜੀ।
"ਓਹ ਕੇਹੜੀ ਚੀਜ ਹੈ ਜੋ ਨੀਲੀ ਹੈ ਅਤੇ ਪੇਂਟ ਵਰਗੀ ਖੁਸ਼ਬੂ ਦਿੰਦੀ ਹੈ?, ਆਪਕੀ ਚੋਇਸ ਹੈ ਯੇਹ. A. ਕਾਲੀ ਬਕਰੀ B. ਹਰਾ ਘਾਹ C. ਲਾਲ ਪੇਂਟ D. ਨੀਲਾ ਪੇਂਟ"। ਫੇਰ ਇਹੋ ਸਵਾਲ ਅੰਗ੍ਰੇਜੀ ਵਿਚ ਗੂੰਜਿਆ।
ਬੜਾ ਮੁਸਕਲ ਸਵਾਲ ਸੀ। ਮੇਰੀ ਕੋਲ ਇਕ life line ਅਜੇ ਬਾਕੀ ਸੀ। ਮੈਂ 5 ਮਿੰਟ ਸੋਚ ਕਿਹਾ, "ਮੈਂ ਫੋਨ-ਏ -ਫ੍ਰੇਂਡ ਲਾਈਫ ਲਾਇਨ ਦਾ ਓਪਸਨ ਲੈਣਾ ਹੈ । ਚਲੋਜੀ ਮੇਰਾ ਦੋਸਤ ਲਾਇਨ ਤੇ ਆ ਗਿਆ । ਮੇਰੇ ਸਾਰੇ ਦੋਸਤ ਕੱਬੀ ਜੇਹੀ ਫਿਤਰਤ ਦੇ ਹੀ ਨੈ । ਓਹਨਾ ਨੂੰ ਕੋਈ ਫ਼ਰਕ ਨਹੀਂ ਪੈਂਦਾ ਕੇ ਕੋਣ ਫੋਨ ਦੇ ਦੂਜੇ ਪਾਸੇ ਹੈ । ਮੇਨੂੰ ਜਿਸ ਦਾ ਡਰ ਸੀ ਓਹੀ ਹੋ ਗਿਆ । ਤਾਂ ਹੀ ਮੈਂ ਅਜੇ ਤਕ ਇਹ ਲਾਈਫ ਲਾਇਨ ਨਹੀਂ ਲਿੱਤੀ ਸੀ। ਜਦੋਂ ਅਵਿਤਾਜ ਸਚਨ ਨੇਂ ਕੇਹਾ ਕਿ ਓਹ ਅਵਿਤਾਜ ਸਚਨ ਬੋਲ ਰਿਹਾ ਹੈ ਕੋਣ ਬਣੁਗਾ ਕਰੋੜਪਤੀ ਤੋਂ ਤਾਂ ਸਾਲੇ ਨੇ ਕਿਹਾ,"ਫੇਰ ਮੈਂ ਕੀ ਕਰਾਂ "। ਅਵਿਤਾਜ ਸਚਨ ਜੀ ਨੇ ਇਸਨੂੰ ਮਜਾਕ ਵਿਚ ਹੀ ਲੈ ਲਿਆ । ਸਾਰੀ ਗਲ ਸਮਝਾ ਕੇ ਫੋਨ ਮੇਨੂੰ ਦੇ ਦਿੱਤਾ। 30 ਸਕਿੰਟ ਦਾ ਸਮਾ ਸੀ। ਮੈਂ ਤੇਜ਼ੀ ਨਾਲ ਸਾਰਾ ਸਵਾਲ ਫਿਰਕੂ ਨੂੰ ਪੜ੍ਹ ਦਿੱਤਾ। ਸੋਚ ਸਮਝ ਕੇ ਓਹ ਬੋਲਿਆ, "ਨੀਲਾ ਪੇਂਟ"। ਮੈਂ ਵੀ ਓਹ ਜਵਾਬ ਦੇ ਦਿੱਤਾ ਅਤੇ 320,000 ਦਾ ਜੇਤੂ ਹੋ ਗਿਆ। ਇਹ ਸਾਰੇ ਸਵਾਲ ਨੂੰ ਕੋਈ 10 ਕੂ ਮਿੰਟ ਲਗੇ। ਕੋਈ ਫਿਕਰ ਨਹੀਂ ਸੀ ਕਿਓੰਕੇ ਸਮੇਂ ਦੀ ਕੋਈ ਪਾਬੰਦੀ ਨਹੀਂ ਸੀ। ਹਾਲ ਤਾੜੀਆਂ ਨਾਲ ਗੂੰਜ ਗਿਆ।
ਮੈਂ ਓਹਣਾ ਹਿੱਸਾ ਲੈਣ ਵਾਲਿਆਂ ਵੱਲ੍ਹ ਦੇਖਿਆ ਜੋ ਕਿ ਹਰ ਸਵਾਲ ਤੇ ਮੇਰੇ ਖੇਡ ਵਿਚੋਂ ਬਾਹਰ ਹੋ ਜਾਣ ਦੀ ਉਮੀਦ ਲਗਾਂਦੇ ਲਗ ਰਹੇ ਸੀ। ਮੇਰੇ ਜਵਾਬ ਦੇਣ ਮਗਰੋਂ ਜਿੱਦਾਂ ਕੋਈ ਮਰ ਗਿਆ ਹੋਵੇ ਵਰਗਾ ਮੂੰਹ ਬਣਾ ਲੈਂਦੇ ਸੀ।
ਅਜੇ ਕੋਈ 30 ਕੂ ਮਿੰਟ ਰਹਿਂਦੇ ਸਨ। ਜਦੋਂ ਤਾੜੀਆਂ ਰੁਕੀਆਂ ਤਾਂ ਅਵਿਤਾਜ ਸਚਨ ਦੀ ਅਵਾਜ ਫਿਰ ਉਭਰੀ, "ਹੁਣ ਅਗਲਾ ਸਵਾਲ 640,000 ਵਾਸਤੇ ਤੁਹਾਡੀ ਸਕ੍ਰੀਨ ਤੇ ਇਹ ਆਇਆ। ਉਹ ਕੇੜ੍ਹਾ ਜਾਨਵਰ ਹੈ ਜੋ ਨਾਰਥ ਪੋਲ ਤੇ ਮਿਲਦਾ ਹੈ? A. ਬਭੁ ਕੁੱਤਾ B. ਬੰਦਰ C. ਪੇੰਗੁਈਨ D. ਊਂਠ"। ਮੈਂ ਜੀਵ ਵਿਗਿਆਨ ਵਿਚ ਬਹੁਤ ਹੀ ਮਾੜ੍ਹਾ ਸੀ। ਕਦੇ ਪੜ੍ਹੀ ਹੀ ਨਹੀਂ। ਮਾਸਟਰ ਇੱਦਾਂ ਹੀ ਪਾਸ ਕਰ ਦਿੰਦਾ ਸੀ ਨਹੀਂ ਤਾਂ ਉਸਦਾ ਰਿਜਲਟ ਮਾੜ੍ਹਾ ਆਂਦਾ ਸੀ। ਮੈਂ ਅਵਿਤਾਜ ਸਚਨ ਨੂੰ ਪੁਛਿਆ ਕਿ ਕੋਈ ਸਮੇਂ ਦੀ ਸੀਮਾਂ ਤਾਂ ਨਹੀਂ। ਉਸ ਕਿਹਾ ਕਿ ਮੈਂ ਜਿੰਨਾ ਚਾਵਾਂ ਸਮਾਂ ਲੈ ਸਕਦਾ ਹਾਂ । ਮੈਂ ਸੀਟ ਤੋਂ ਉਠ੍ਹ ਗਿਆ ਅੱਤੇ ਖਲੋਹ ਗਿਆ। "ਕੀ ਮੈਂ ਇਧਰ ਉਧਰ ਟਹਿਲ ਸਕਦਾ ਹਾਂ ?," ਮੈਂ ਇਕ ਹੋਰ ਸਵਾਲ ਕਿੱਤਾ। ਅਵਿਤਾਜ ਸ਼ਸ਼ੋਪੰਜ ਵਿਚ ਪੈ ਗਿਆ। ਰੂਲ ਇਹ ਕੇਂਦੇ ਸਨ ਕੀ ਸਟੇਜ਼ ਤੋਂ ਬਾਹਰ ਨਹੀਂ ਜਾ ਸਕਦਾ। ਮੈਂ ਤਾਂ ਸਿਰਫ ਘੁਮਣ ਵਾਸਤੇ ਹੀ ਕਿਹਾ ਸੀ।
ਆਗਿਆ ਮਿਲਣ ਤੋਂ ਬਾਦ ਮੈਂ ਸਟੇਜ਼ ਤੇ ਟਹਲ ਕਦਮੀ ਸ਼ੁਰੂ ਕਰ ਦਿੱਤੀ। ਬਹੁਤ ਮਜ਼ਾ ਆ ਰਿਹਾ ਸੀ। ਮੈਂ ਜਿਦਰ ਜਾਂਦਾ ਕੇਮਰੇ ਓਧਰ ਹੀ ਘੁਮ ਜਾਂਦੇ। ਇੱਦਾਂ ਕਰਦੇ ਕੱਦੋਂ ਸ਼ੋ ਦਾ ਸਮਾਂ ਖਤਮ ਹੋ ਗਿਆ ਪੱਤਾ ਹੀ ਨਹੀਂ ਲੱਗਾ।
---------------------------------- ਚਲਦਾ.....................ਪਾਰਟ 2 ਪੜ੍ਹਣ ਲਈ ਕਲਿਕ ਕਰੋ..........

No comments:
Post a Comment